Word Meaning

Find The Best Study Materials

Take Trial Classes

Sign up with Most Affordable Classes

glacier burst meaning in Punjabi
Word Meaning
glacier burst : ਗਲੇਸ਼ੀਅਰ ਬਰੱਸਟ
Pronunciation : glacier burst
Pronunciation in Punjabi : glacier burst
Part of speech : noun
Definition in English : an extended mass of ice formed from snow falling and accumulating over the years and moving very slowly, either descending from high mountains, as in valley glaciers, or moving outward from centers of accumulation, as in continental glaciers.
Definition in Punjabi : ਬਰਫ਼ ਡਿੱਗਣ ਦੇ ਕਰਕੇ ਬਣਿਆਂ ਬਰਫ਼ ਦਾ ਇੱਕ ਵਿਸ਼ਾਲ ਰੂਪ ਜੋ ਸਾਲਾਂ ਤੋਂ ਇਕੱਠੀ ਹੁੰਦੀ ਆ ਰਹਿ ਹੈ ਅਤੇ ਬਹੁਤ ਹੌਲੀ ਹੌਲੀ ਖਿਸਕਦੀ ਜਾਂਦੀ ਹੈ,ਜਾਂ ਤਾਂ ਉੱਚੇ ਉੱਚੇ ਪਹਾੜਾਂ ਤੋਂ ਹੇਠਾਂ ਵੱਲ ਨੂੰ ,ਵਾਦੀਆ ਦੇ ਗਲੇਸ਼ੀਅਰਾਂ ਦੇ ਵਿੱਚ ਜਿਵੇਂ ,ਜਾਂ ਜੋ ਇਕੱਠੇ ਹੋਣ ਦੇ ਕੇਂਦਰ ਹੁੰਦੇ ਓਹਨਾਂ ਤੋਂ ਬਾਹਰ ਵੱਲ ਨੂੰ,ਮਹਾਂਦੀਪ ਦੇ ਗਲੇਸ਼ੀਅਰਾਂ ਦੇ ਵਾਂਗ।
Examples in English :
  • Reports say at least eighteen people have died and 200 are missing after the glacier burst led to an avalanche in Uttarakhand
  • Examples in Punjabi :
  • ਰਿਪੋਰਟ ਦਸਦਿਆਂ ਹਨ ਕੇ ਉਤਰਾਖੰਡ ਵਿਚ ਗਲੇਸ਼ੀਅਰ ਬਰੱਸਟ ਦੇ ਕਰਕੇ ਆਏ ਬਰਫੀਲੇ ਤੂਫਾਨ ਦੇ ਕਾਰਨ ਘੱਟੋ ਘੱਟ 18 ਲੋਕਾਂ ਦੀ ਮੌਤ ਹੋ ਗਈ ਹੈ ਅਤੇ 200 ਲੋਕ ਲਾਪਤਾ ਹਨ
  • Synonyms of glacier burst
    Synonyms in English
    glacial, glacial explode
    Synonyms in Punjabi
    NA
    Antonyms of glacier burst
    Antonyms in English
    NA
    Antonyms in Punjabi
    NA
    Our Partners
    Learn punjabi Through Live Online Classes
    Online Training Learn From the Comfort of Your Home

    Online Training Live Interactive Classes

    Online Training Tailor Made For You

    Online Training
    Need to know more about Live Classes? Request Callback
    Learn Free
    Start Learning punjabi on Your Own for Free!